ਨਿਰਬਿਕਾਰ
nirabikaara/nirabikāra

ਪਰਿਭਾਸ਼ਾ

ਵਿ- ਨਿਰ੍‌ਵਿਕਾਰ. ਜਿਸ ਵਿੱਚ ਤਬਦੀਲੀ ਨਹੀਂ ਹੁੰਦੀ. ਇੱਕ ਹਾਲਤ ਵਿੱਚ ਰਹਿਣ ਵਾਲਾ। ੨. ਬੇਐਬ.
ਸਰੋਤ: ਮਹਾਨਕੋਸ਼