ਨਿਰਬਿਖਈ
nirabikhaee/nirabikhaī

ਪਰਿਭਾਸ਼ਾ

ਵਿ- ਵਿਸਿਆਂ ਦਾ ਤ੍ਯਾਗੀ. ਦੇਖੋ, ਨਿਰਬਿਖ ੨. "ਦਰਸਨ ਪੇਖਿ ਭਏ ਨਿਰਬਿਖ਼ਈ" (ਸਾਰ ਸੂਰਦਾਸ)
ਸਰੋਤ: ਮਹਾਨਕੋਸ਼