ਨਿਰਬੰਧ
nirabanthha/nirabandhha

ਪਰਿਭਾਸ਼ਾ

ਵਿ- ਬੰਧਨ ਬਿਨਾ. ਆਜ਼ਾਦ. "ਭਏ ਦੇਵ ਸਭ ਹੀ ਨਿਰਬੰਧ." (ਸਲੋਹ) ੨. ਨਿਰ੍‍ਬੰਧ. ਸੰਗ੍ਯਾ- ਹਠ. ਜਿਦ। ੩. ਪ੍ਰਾਰਥਨਾ ਅ਼ਰਜ। ੪. ਰੁਕਾਵਟ. ਵਿਘਨ। ਪ ਵਿ- ਬੰਨ੍ਹਿਆਹੋਇਆ. ਬੱਧਾ.
ਸਰੋਤ: ਮਹਾਨਕੋਸ਼