ਨਿਰਮੋਕ
niramoka/niramoka

ਪਰਿਭਾਸ਼ਾ

ਸੰਗ੍ਯਾ- ਨਿਰ੍ਮੋਕ, ਤੁਚਾ. ਖੱਲ। ੨. ਸੱਪ ਦੀ ਕੁੰਜ। ੩. ਆਕਾਸ਼.
ਸਰੋਤ: ਮਹਾਨਕੋਸ਼