ਨਿਰਮੋਖ
niramokha/niramokha

ਪਰਿਭਾਸ਼ਾ

ਸੰ. ਨਿਰ੍ਮੋਕ੍ਸ਼੍‍, ਸੰਗ੍ਯਾ- ਪੂਰਣ ਮੁਕ੍ਤਿ. ਬੰਧਨਾਂ ਦਾ ਪੂਰਾ ਅਭਾਵ। ੨. ਤ੍ਯਾਗ.
ਸਰੋਤ: ਮਹਾਨਕੋਸ਼