ਨਿਰਲੋਭ
niralobha/niralobha

ਪਰਿਭਾਸ਼ਾ

ਵਿ- ਨਿਰ੍‍ਲੋਭ. ਲਾਲਚ ਰਹਿਤ. ਸੰਤੋਖੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : نِرلوبھ

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

free from greed, uncovetous, unselfish
ਸਰੋਤ: ਪੰਜਾਬੀ ਸ਼ਬਦਕੋਸ਼