ਨਿਰਲੰਭ
niralanbha/niralanbha

ਪਰਿਭਾਸ਼ਾ

ਦੇਖੋ, ਨਿਰਾਲੰਬ. "ਨਿਰਲੰਭ ਹੈ." (ਜਾਪੁ) ੨. ਨਿਰ- ਆਲੰਭ. ਆਲੰਭ (ਸਪਰ੍‍ਸ਼) ਬਿਨਾ। ੩. ਆਲੰਭ (ਹਿੰਸਾ) ਬਿਨਾ.
ਸਰੋਤ: ਮਹਾਨਕੋਸ਼