ਨਿਰਵਾਤ
niravaata/niravāta

ਪਰਿਭਾਸ਼ਾ

ਵਿ- ਨਿਰ੍‍ਵਾਤ. ਜਿਸ ਥਾਂ ਵਾਤ (ਹਵਾ) ਨਾ ਲੱਗੇ. ਪਵਨ ਰਹਿਤ। ੨. ਚੰਚਲਤਾ ਰਹਿਤ. ਸ੍‌ਥਿਰ. ਕ਼ਾਇਮ.
ਸਰੋਤ: ਮਹਾਨਕੋਸ਼