ਨਿਰਵਾਦ
niravaatha/niravādha

ਪਰਿਭਾਸ਼ਾ

ਸੰਗ੍ਯਾ- ਨਿਰ੍‍ਵਾਦ. ਨਿੰਦਾ. ਅਪਵਾਦ। ੨. ਅਵਗਯਾ. ਬੇਅਦਬੀ। ੩. ਵਾਦ ਦਾ ਅਭਾਵ.
ਸਰੋਤ: ਮਹਾਨਕੋਸ਼