ਨਿਰਵੇਦ
niravaytha/niravēdha

ਪਰਿਭਾਸ਼ਾ

(ਨਿਰ- ਵਿਦ) ਸੰ. ਸੰਗ੍ਯਾ- ਨਿਰ੍‍ਵੇਦ. ਵੈਰਾਗ੍ਯ. ਉਪਰਾਮਤਾ। ੨. ਅਪਮਾਨ। ੩. ਖੇਦ. ਦੁੱਖ। ੪. ਪਸ਼ਚਾਤਾਪ. ਪਛਤਾਵਾ.
ਸਰੋਤ: ਮਹਾਨਕੋਸ਼