ਨਿਰਾਕ੍ਰਿਤਿ
niraakriti/nirākriti

ਪਰਿਭਾਸ਼ਾ

ਸੰ. निराकृति. ਵਿ- ਆਕ੍ਰਿਤਿ (ਸ਼ਕਲ) ਰਹਿਤ. ਨਿਰਾਕਾਰ। ੨. ਸੰਗ੍ਯਾ- ਖੰਡਨ. ਤਰਦੀਦ.
ਸਰੋਤ: ਮਹਾਨਕੋਸ਼