ਨਿਰਾਮਿਖ
niraamikha/nirāmikha

ਪਰਿਭਾਸ਼ਾ

ਸੰ. ਨਿਰਮਿਸ. ਵਿ- ਆਮਿਖ (ਮਾਸ) ਬਿਨਾ. ਜਿਸ ਵਿੱਚ ਮਾਸ ਨਾ ਹੋਵੇ, ਜਿਵੇਂ- ਨਿਰਾਮਿਖ ਸ਼੍ਰਾੱਧ। ੨. ਜੋ ਮਾਸ ਨਾ ਖਾਵੇ.
ਸਰੋਤ: ਮਹਾਨਕੋਸ਼