ਨਿਰਾਯੁਧ
niraayuthha/nirāyudhha

ਪਰਿਭਾਸ਼ਾ

ਵਿ- ਆਯੁਧ (ਸ਼ਸਤ੍ਰ) ਰਹਿਤ. ਜਿਸ ਪਾਸ ਹਥਿਆਰ ਨਹੀਂ.
ਸਰੋਤ: ਮਹਾਨਕੋਸ਼