ਨਿਰਾਰਉ
niraarau/nirārau

ਪਰਿਭਾਸ਼ਾ

ਵਿ- ਨਿਰਾਲਾ. ਅਲਗ. "ਮੋਹਨ ਰਹਿਤ ਨਿਰਾਰ." (ਦੇਵ ਮਃ ੫)
ਸਰੋਤ: ਮਹਾਨਕੋਸ਼