ਨਿਰੁਜ
niruja/niruja

ਪਰਿਭਾਸ਼ਾ

ਵਿ- ਰੁਜ (ਰੋਗ) ਰਹਿਤ. ਅਰੋਗ. ਨੀਰੋਗ. ਨੀਰੁਜ. ਤਨਦੁਰੁਸ੍ਤ. ਨਰੋਆ.
ਸਰੋਤ: ਮਹਾਨਕੋਸ਼