ਨਿਰੁੱਤਰ
nirutara/nirutara

ਪਰਿਭਾਸ਼ਾ

ਵਿ- ਜਿਸ ਦਾ ਕੋਈ ਉੱਤਰ ਨਹੀਂ. ਲਾ- ਜਵਾਬ। ੨. ਜੋ ਜਵਾਬੀ ਉੱਤਰ ਨਾ ਦੇ ਸਕੇ. ਕ਼ਾਯਲ.
ਸਰੋਤ: ਮਹਾਨਕੋਸ਼

ਸ਼ਾਹਮੁਖੀ : نِرُتّر

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

unable to answer, having no answer, silenced
ਸਰੋਤ: ਪੰਜਾਬੀ ਸ਼ਬਦਕੋਸ਼