ਨਿਰੋਆ
niroaa/niroā

ਪਰਿਭਾਸ਼ਾ

ਵਿ- ਨਿਰੁਜ, ਨੀਰੋਗ, ਅਰੋਗ. "ਸਭ ਰੋਗ ਮਿਟਾਏ ਨਵਾ ਨਿਰੋਆ." (ਸੂਹੀ ਮਃ ੫)
ਸਰੋਤ: ਮਹਾਨਕੋਸ਼

ਸ਼ਾਹਮੁਖੀ : نِروآ

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

same as ਨਰੋਆ
ਸਰੋਤ: ਪੰਜਾਬੀ ਸ਼ਬਦਕੋਸ਼