ਨਿਰੰਕਾਰ
nirankaara/nirankāra

ਪਰਿਭਾਸ਼ਾ

ਦੇਖੋ, ਨਿਰਾਕਾਰ. "ਨਿਰੰਕਾਰ ਆਕਾਰ ਆਪਿ." (ਸੁਖਮਨੀ) ੨. ਸੰਗ੍ਯਾ- ਪਾਰਬ੍ਰਹਮ, ਜਿਸ ਦਾ ਕੋਈ ਆਕਾਰ ਨਹੀਂ. "ਨਿਰੰਕਾਰ ਕੈ ਦੇਸਿ ਜਾਹਿ." (ਸੋਰ ਮਃ ੧)
ਸਰੋਤ: ਮਹਾਨਕੋਸ਼

ਸ਼ਾਹਮੁਖੀ : نِرنکار

ਸ਼ਬਦ ਸ਼੍ਰੇਣੀ : adjective, noun masculine

ਅੰਗਰੇਜ਼ੀ ਵਿੱਚ ਅਰਥ

formless; the Formless One, God
ਸਰੋਤ: ਪੰਜਾਬੀ ਸ਼ਬਦਕੋਸ਼

NIRAṆKÁR

ਅੰਗਰੇਜ਼ੀ ਵਿੱਚ ਅਰਥ2

a, Corrupted from the Sanskrit word Nirakár. Without form, incorporeal;—s. m. God; i. q. Nirákár.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ