ਨਿਰੰਕੇਰੈ
nirankayrai/nirankērai

ਪਰਿਭਾਸ਼ਾ

ਨਿਰਾਕਾਰ ਤਾਈਂ. ਨਿਰਾਕਾਰ ਨੂੰ. "ਮਾਨਿ ਏਕ ਨਿਰੰਕੇਰੈ." (ਕਾਨ ਮਃ ੫) ੨. ਨਿਰਾਕਾਰ ਦਾ.
ਸਰੋਤ: ਮਹਾਨਕੋਸ਼