ਨਿਰੰਤਰਿ
nirantari/nirantari

ਪਰਿਭਾਸ਼ਾ

ਪੂਰੀ ਤਰਾਂ ਅੰਦਰ. ਦਿਲ ਵਿੱਚ. "ਸੇ ਛੂਟੇ ਮਹਾਜਾਲ ਤੇ ਜਿਸੁ ਗੁਰਸਬਦ ਨਿਰੰਤਰਿ." (ਆਸਾ ਮਃ ੫)
ਸਰੋਤ: ਮਹਾਨਕੋਸ਼