ਨਿਰੰਤਰੀ
nirantaree/nirantarī

ਪਰਿਭਾਸ਼ਾ

ਵਿ- ਨਿਰੰਤਰਤਾ (नेरन्तर्थ्य) ਦੀ. ਅਵਿੱਛੇਦ ਦੀ। ੨. ਨਿਰੰਤਰ (ਇੱਕ ਰਸ) ਵ੍ਯਾਪਕ ਕਰਤਾਰ ਦੀ. "ਘਟਿ ਘਟਿ ਜੋਤਿ ਨਿਰੰਤਰੀ." (ਸ੍ਰੀ ਮਃ ੧)
ਸਰੋਤ: ਮਹਾਨਕੋਸ਼