ਨਿਵਰੀ
nivaree/nivarī

ਪਰਿਭਾਸ਼ਾ

ਨਿਵਾਰਣ ਹੋਈ. ਨਿਵ੍ਰਿੱਤ ਹੋਈ. "ਜਲਿ¹ ਨਿਵਰੀ ਗੁਰਿ ਬੂਝ ਬੁਝਾਈ." (ਗਉ ਅਃ ਮਃ ੧)
ਸਰੋਤ: ਮਹਾਨਕੋਸ਼