ਨਿਵਾਰਿ
nivaari/nivāri

ਪਰਿਭਾਸ਼ਾ

ਨਿਵਾਰਣ ਕਰਕੇ. ਦੂਰ ਕਰਕੇ. ਮਿਟਾਕੇ. "ਆਪੁ ਨਿਵਾਰਿ ਹਰਿ ਹਰਿ ਜਪਉ."(ਰਾਮ ਥਿਤੀ ਮਃ ਪ)
ਸਰੋਤ: ਮਹਾਨਕੋਸ਼