ਨਿਵਾਰੀ
nivaaree/nivārī

ਪਰਿਭਾਸ਼ਾ

ਦੂਰ ਕੀਤੀ. ਦੇਖੋ, ਨਿਵਾਰਣ। ੨. ਨਿਵਾਰਕ. ਨਿਵਾਰਣ ਕਰਤਾ."ਨਿਰਬਿਖ ਨਰਕਨਿਵਾਰੀ." (ਹਜਾਰੇ ੧੦)
ਸਰੋਤ: ਮਹਾਨਕੋਸ਼