ਨਿਵਾੜਾ
nivaarhaa/nivārhā

ਪਰਿਭਾਸ਼ਾ

ਨਿਵਾਰਣ ਕੀਤਾ. ਹਟਾਇਆ."ਜਿਨੀ ਠਗੀ ਜਗੁ ਠਗਿਆ ਸੇ ਤੁਧੁ ਮਾਰਿ ਨਿਵਾੜਾ." (ਵਾਰ ਮਾਰੂ ੨. ਮਃ ਪ) ੨. ਨਿਬੇੜਿਆ.
ਸਰੋਤ: ਮਹਾਨਕੋਸ਼