ਨਿਵਿ
nivi/nivi

ਪਰਿਭਾਸ਼ਾ

ਕ੍ਰਿ. ਵਿ- ਨਿਉਂਕੇ ਨੰਮੁ ਹੋਕੇ. ਝੁਕਕੇ. "ਤਿਸੁ ਨਿਵਿ ਨਿਵਿ ਲਗਾ ਪਾਇ ਜੀਉ."(ਸ੍ਰੀ ਮਃ ਪ ਪੈਪਾਇ)
ਸਰੋਤ: ਮਹਾਨਕੋਸ਼