ਨਿਵੀੜੀ
niveerhee/nivīrhī

ਪਰਿਭਾਸ਼ਾ

ਵਿ- ਨਿਵਿੜਤਾ ਵਾਲੀ. ਨਿਰੰਤਰ. ਬਿਲਾ ਨਾਗਾ. ਦੇਖੋ, ਨਿਵਿੜ."ਮਾਣਿਕ ਮੋਤੀ ਚੋਗ ਨਿਵੀੜੀ." (ਭਾਗੁ)
ਸਰੋਤ: ਮਹਾਨਕੋਸ਼