ਨਿਵ੍ਰਿੱਤੀ
nivritee/nivritī

ਪਰਿਭਾਸ਼ਾ

ਸੰ. निविृत्ति्. ਸੰਗ੍ਯਾ- ਛੁਟਕਾਰਾ. ਰਿਹਾਈ। ੨. ਹਟਣ ਦਾ ਭਾਵ। ੩. ਉਪਰਾਮਤਾ. ਵਿਰਕ੍ਤਤਾ.
ਸਰੋਤ: ਮਹਾਨਕੋਸ਼