ਨਿਵੰਧਾ
nivanthhaa/nivandhhā

ਪਰਿਭਾਸ਼ਾ

ਵਿ- ਨਮਨਤਾ ਧਾਰਨ ਵਾਲਾ. ਨੰਮ੍ਰ। ੨. ਨੀਵਾਂ. ਡੂੰਘਾ. "ਹਥੁ ਨ ਅੰਬੜੇ ਤਿਤੁ ਨਿਵੰਧੈ ਤਾਲਿ." (ਵਾਰ ਸੂਹੀ ਮਃ ੧) ਹੱਥ ਵਿਚਾਰ ਬੁੱਧੀ, ਨੀਵਾਂ ਤਾਲ ਕੁਕਰਮਾਂ ਨਾਲ ਨੀਵਾਂਹੋਇਆ ਮਨ,
ਸਰੋਤ: ਮਹਾਨਕੋਸ਼