ਨਿਸਚਿਤ
nisachita/nisachita

ਪਰਿਭਾਸ਼ਾ

ਸੰ, निश्चित, ਵਿ- ਨਿਰਣੇ ਕੀਤਾ ਹੋਇਆ। ੨. ਨਿਸ਼ਚੇ ਕੀਤਾ, "ਬਹੁਤ ਦੇਰ ਮਹਿ ਨਿਸਚਿਤ ਕਰ੍ਯੋ." (ਗੁਪ੍ਰਸੂ); ਦੇਖੋ, ਨਿਸਚਿਤ.
ਸਰੋਤ: ਮਹਾਨਕੋਸ਼