ਨਿਹਕਪਟ
nihakapata/nihakapata

ਪਰਿਭਾਸ਼ਾ

ਸੰ. निष्कपट. ਵਿ- ਬਿਨਾ ਛਲ. ਸਰਲ. "ਨਿਹਕਪਟ ਸੇਵਾ ਕੀਜੈ ਹਰਿ ਕੇਰੀ." (ਗੌਂਡ ਮਃ ੪)
ਸਰੋਤ: ਮਹਾਨਕੋਸ਼