ਨਿਹਕਲੰਕੀ
nihakalankee/nihakalankī

ਪਰਿਭਾਸ਼ਾ

ਸੰ. निष्कलङ्क ਕਲੰਕ ਬਿਨਾ. ਦਾਗ਼ ਬਿਨਾ. ਨਿਰੰਜਨ। ੨. ਸੰਗ੍ਯਾ- ਕਲਕੀ ਅਵਤਾਰ. ਦੇਖੋ, ਕਲਕੀ.
ਸਰੋਤ: ਮਹਾਨਕੋਸ਼