ਨਿਹਿਤ
nihita/nihita

ਪਰਿਭਾਸ਼ਾ

ਸੰ. ਵਿ- ਢਕਿਆ ਹੋਇਆ। ੨. ਸ੍‍ਥਾਪਨ ਕੀਤਾ. ਰੱਖਿਆ.
ਸਰੋਤ: ਮਹਾਨਕੋਸ਼

ਸ਼ਾਹਮੁਖੀ : نِہِت

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

placed, kept, included
ਸਰੋਤ: ਪੰਜਾਬੀ ਸ਼ਬਦਕੋਸ਼