ਨਿੰਦਚਿੰਦ
ninthachintha/nindhachindha

ਪਰਿਭਾਸ਼ਾ

ਨਿੰਦਾ ਦਾ ਚਿਤਵਨ. ਦੋਸ ਆਰੋਪਣ ਦਾ ਖ਼ਿਆਲ ਨਿੰਦਚਿੰਦ ਕਉ ਬਹੁਤ ਉਸਾਹਿਉ." (ਆਸਾ ਮਃ ੫)
ਸਰੋਤ: ਮਹਾਨਕੋਸ਼