ਨਿੰਮਰੀਭੂਤ
ninmareebhoota/ninmarībhūta

ਪਰਿਭਾਸ਼ਾ

ਵਿ- ਨਮ੍ਰਭੂਤ. ਝੁਕਿਆਹੋਇਆ. ਨਿਰ ਅਭਿਮਾਨ. "ਨਿੰਮਰੀਭੂਤ ਸਦੀਵ ਪਰਮ ਪਿਆਰ." (ਸਵੈਯੇ ਮਃ ੨. ਕੇ)
ਸਰੋਤ: ਮਹਾਨਕੋਸ਼