ਨੀਕਲਿ
neekali/nīkali

ਪਰਿਭਾਸ਼ਾ

ਦੇਖੋ, ਨਿਕਲਨਾ। ੨. ਨਿਕਲਕੇ. "ਕਿਲਬਿਖ ਦੇਖ ਗਏ ਸਭ ਨੀਕਰਿ." (ਨਟ ਮਃ ੪) "ਦੁਰਮਤਿਮੈਲ ਗਈ ਸਭ ਨੀਕਲਿ." (ਰਾਮ ਮਃ ੪)
ਸਰੋਤ: ਮਹਾਨਕੋਸ਼