ਨੀਚਾ
neechaa/nīchā

ਪਰਿਭਾਸ਼ਾ

ਵਿ- ਨੀਵਾਂ। ੨. ਨੀਚਤਾ ਵਾਲਾ. ਦੇਖੋ, ਨੀਚ.
ਸਰੋਤ: ਮਹਾਨਕੋਸ਼

ਸ਼ਾਹਮੁਖੀ : نیچا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

same as ਨੀਵਾਂ
ਸਰੋਤ: ਪੰਜਾਬੀ ਸ਼ਬਦਕੋਸ਼

NÍCHÁ

ਅੰਗਰੇਜ਼ੀ ਵਿੱਚ ਅਰਥ2

a, Low, the under side, low, depressed.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ