ਪਰਿਭਾਸ਼ਾ
ਸੰਗ੍ਯਾ- ਟਕ. ਨਜਰ ਦਾ ਗਡਾਉ. ਗਹੁ ਨਾਲ ਵੇਖਣ ਦਾ ਭਾਵ.
ਸਰੋਤ: ਮਹਾਨਕੋਸ਼
ਸ਼ਾਹਮੁਖੀ : نیجھ
ਅੰਗਰੇਜ਼ੀ ਵਿੱਚ ਅਰਥ
intent, close or sharp look; gaze, stare
ਸਰੋਤ: ਪੰਜਾਬੀ ਸ਼ਬਦਕੋਸ਼
NÍJH
ਅੰਗਰੇਜ਼ੀ ਵਿੱਚ ਅਰਥ2
s. f, Looking sharply, close inspection.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ