ਨੀਰਦ
neeratha/nīradha

ਪਰਿਭਾਸ਼ਾ

ਸੰਗ੍ਯਾ- ਨੀਰ (ਪਾਣੀ) ਦੇਣ ਵਾਲਾ, ਮੇਘ. ਬੱਦਲ। ੨. ਵਿ- ਜਿਸ ਦੇ ਰਦ (ਦੰਦ) ਨਹੀਂ.
ਸਰੋਤ: ਮਹਾਨਕੋਸ਼