ਨੀਰਧਰ ਧੁਨਿ
neerathhar thhuni/nīradhhar dhhuni

ਪਰਿਭਾਸ਼ਾ

ਸੰਗ੍ਯਾ- ਨੀਰਧਰ (ਮੇਘ) ਧੁਨਿ (ਨਾਦ). ਰਾਵਣ ਦਾ ਪੁਤ੍ਰ ਮੇਘਨਾਦ. (ਸਨਾਮਾ)
ਸਰੋਤ: ਮਹਾਨਕੋਸ਼