ਨੀਰਾ
neeraa/nīrā

ਪਰਿਭਾਸ਼ਾ

ਸੰਗ੍ਯਾ- ਤੂੜੀ ਭੋਹ ਆਦਿ ਪਸ਼ੂਆਂ ਦਾ ਚਾਰਾ। ੨. ਕ੍ਰਿ. ਵਿ- ਨੇੜੇ. ਪਾਸ. "ਦੂਰਿ ਬਤਾਵਤ ਪਾਇਓ ਨੀਰਾ." (ਗਉ ਥਿਤੀ ਕਬੀਰ) ੩. ਸੰਗ੍ਯਾ- ਸਮੀਪਤਾ। ੪. ਨੀਰ. ਜਲ. "ਮ੍ਰਿਗਤ੍ਰਿਸਨਾ ਕੋ ਹੇਰਹਿ ਨੀਰਾ। ਦੋਰਤ ਮ੍ਰਿਗ ਨਹਿ ਪਾਵਹਿ ਨੀਰਾ." (ਨਾਪ੍ਰ) ਮ੍ਰਿਗਤ੍ਰਿਸਨਾ ਦੇ ਪਾਣੀ ਦੀ, ਮ੍ਰਿਗ ਸਮੀਪਤਾ ਨਹੀਂ ਪਾਉਂਦਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : نیرا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

wheat-chaff, hay, fodder
ਸਰੋਤ: ਪੰਜਾਬੀ ਸ਼ਬਦਕੋਸ਼

NÍRÁ

ਅੰਗਰੇਜ਼ੀ ਵਿੱਚ ਅਰਥ2

s. m, Fodder, a stack.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ