ਨੀਰਿ
neeri/nīri

ਪਰਿਭਾਸ਼ਾ

ਪਾਣੀ ਨਾਲ. ਜਲ ਸੇ। ੨. ਪਾਣੀ ਉੱਤੇ. "ਪਾਹਣ ਨੀਰਿ ਤਰੇ." (ਬਾਵਨ)
ਸਰੋਤ: ਮਹਾਨਕੋਸ਼