ਨੀਵਿ
neevi/nīvi

ਪਰਿਭਾਸ਼ਾ

ਸੰ. ਸੰਗ੍ਯਾ- ਕਮਰ ਨੂੰ ਲਪੇਟੀ ਹੋਈ ਰੱਸੀ। ੨. ਇਸਤ੍ਰੀਆਂ ਦਾ ਨਾਲਾ. ਇਜ਼ਾਰਬੰਦ। ੩. ਧੋਤੀ. ਸਾੜ੍ਹੀ। ੪. ਮੂਲ ਧਨ. ਪੂੰਜੀ.
ਸਰੋਤ: ਮਹਾਨਕੋਸ਼