ਨੀਵੀ
neevee/nīvī

ਪਰਿਭਾਸ਼ਾ

ਦੇਖੋ, ਨੀਵਿ। ੨. ਵਿ- ਨੀਵੀਂ. ਨੰਮ੍ਰ। ੩. ਛੋਟੀ. ਤੁੱਛ. "ਹਮ ਨੀਵੀ ਪ੍ਰਭੁ ਅਤਿ ਊਚਾ." (ਸੂਹੀ ਛੰਤ ਮਃ ੩) ੪. ਬਾਂਉਂਨੀ.
ਸਰੋਤ: ਮਹਾਨਕੋਸ਼