ਨੀਸਾਣੀ
neesaanee/nīsānī

ਪਰਿਭਾਸ਼ਾ

ਚਿੰਨ੍ਹ. ਲੱਛਣ. ਦੇਖੋ, ਨਿਸਾਨੀ. "ਪ੍ਰਭ ਮਿਲਣੈ ਕੀ ਏਹੁ ਨੀਸਾਣੀ." (ਮਾਝ ਮਃ ਪ) "ਇਹ ਨੀਸਾਣੀ ਸਾਧ ਕੀ ਜਿਸੁ ਭੇਟਤਿ ਤਰੀਐ." (ਗਉ ਵਾਰ ੨. ਮਃ ਪ)
ਸਰੋਤ: ਮਹਾਨਕੋਸ਼