ਨੀਸਾਨੁ
neesaanu/nīsānu

ਪਰਿਭਾਸ਼ਾ

ਦੇਖੋ, ਨਿਸਾਨ। ੨. ਨਗਾਰਾ. ਦੁੰਦੁਭਿ. "ਤੈ ਸਬਦ ਨੀਸਾਨੁ ਬਜਾਇਓ." (ਸਵੈਯੇ ਮਃ ੪. ਕੇ)
ਸਰੋਤ: ਮਹਾਨਕੋਸ਼