ਨੀਹਣੋ
neehano/nīhano

ਪਰਿਭਾਸ਼ਾ

ਸੰ. ਨਹਨ. ਸੰਗ੍ਯਾ- ਰੱਸੀ. ਗੁਣ. ਚਿੱਲਾ. ਜਿਹ. "ਸਬਰ ਮੱਝ ਕਮਾਣ ਏ ਸਬਰੁ ਕਾ ਨੀਹ." (ਸ. ਫਰੀਦ)
ਸਰੋਤ: ਮਹਾਨਕੋਸ਼