ਨੀਹਲ
neehala/nīhala

ਪਰਿਭਾਸ਼ਾ

ਸੰਗ੍ਯਾ- ਨੀਵਾਂ ਦੇਸ਼. ਨੰਮ੍ਰਸ੍‍ਥਲ। ੨. ਦਾਮਨੇ ਕੋਹ. ਪਹਾੜ ਦੀਆਂ ਜੜਾਂ ਪਾਸ ਦਾ ਦੇਸ਼. "ਨੀਹਲ ਪਹਾੜੀ ਦੁਆਬੇ ਮਾਹਿ." (ਪ੍ਰਾਪੰਪ੍ਰ)
ਸਰੋਤ: ਮਹਾਨਕੋਸ਼

NÍHAL

ਅੰਗਰੇਜ਼ੀ ਵਿੱਚ ਅਰਥ2

s. m, Low country;—ad. Below, under, on the lower side.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ