ਨੁਕਤਾਚੀਂ
nukataacheen/nukatāchīn

ਪਰਿਭਾਸ਼ਾ

ਵਿ- ਬਾਰੀਕ ਬਾਤ ਚੁਗਣ (ਫੜਨ) ਵਾਲਾ. ਦੋਸ ਦੇਖਣ ਵਾਲਾ. ਐਬਜੋ Caviller ਼। ੨. ਨੁਕਤਹਦਾਂ. ਨੁਖ਼ਨਚੀਂ Critic.
ਸਰੋਤ: ਮਹਾਨਕੋਸ਼