ਨੁਕਤਾਚੀਨੀ
nukataacheenee/nukatāchīnī

ਪਰਿਭਾਸ਼ਾ

ਫ਼ਾ. [نُکتہچینی] ਸੰਗ੍ਯਾ- ਬਾਰੀਕ ਬਾਤ ਚੁਗਣੀ. Criticism । ੨. ਗੁਣ ਦੋਸ ਦਾ ਵਿਚਾਰ. ਸਮਾਲੋਚਨਾ।੩ ਦੋਸ ਦੇਖਣ ਦੀ ਕ੍ਰਿਯਾ ਛਿਦ੍ਰ ਢੂੰਡਣ ਦਾ ਕਰਮ.
ਸਰੋਤ: ਮਹਾਨਕੋਸ਼

ਸ਼ਾਹਮੁਖੀ : نکتہ چینی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

fault-finding, criticism, cavil, carping, quibbling; hair-splitting
ਸਰੋਤ: ਪੰਜਾਬੀ ਸ਼ਬਦਕੋਸ਼